ਬਰਨ ਪਤੇ

 

ਹਾਲ ਦੀ ਘੜੀ ਸ਼ੀਬਾ ਨੂੰ ਬਰਨ ਕਰਨ ਲਈ ਤਿੰਨ ਖ਼ਾਸ ਪਤਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹ ਪਤੇ ਸ਼ੀਬਾ ਈਨੂ ਦੀ ਟੀਮ ਦੁਆਰਾ ਨਹੀਂ ਬਣਾਏ ਗਏ, ਇਹ ਈਥੀਰੀਅਮ ਦਾ ਹਿੱਸਾ ਹਨ ਅਤੇ ਦੂਜੇ ਹੋਰ ਟੋਕਨਾਂ ਦੀ ਬਰਨਿੰਗ ਲਈ ਵੀ ਵਰਤੇ ਜਾਂਦੇ ਹਨ।  

 

ਬਰਨ ਪਤਾ 1:
0xdead000000000000000042069420694206942069
 

ਇਹ ਪਤਾ ਜ਼ਿਆਦਾਤਰ ਉਦੋਂ ਤੋਂ ਵਰਤਿਆ ਜਾਂਦਾ ਹੈ ਜਦੋਂ ਦਾ ਈਥੀਰੀਅਮ ਨੂੰ ਬਣਾਉਣ ਵਾਲ਼ੇ ਵਿਤਾਲਿਕ ਬੁਟਰਨ ਨੇ ਇਸ ਪਤੇ ਨੂੰ 670 ਕਰੋੜ ਡਾਲਰ ਦੇ ਸ਼ੀਬਾ ਬਰਨ ਕਰਨ ਲਈ ਵਰਤਿਆ ਹੈ।

 

ਬਰਨ ਪਤਾ 2:
0x000000000000000000000000000000000000dead
 

ਇਹ ਪਤਾ ਸ਼ੀਬਾਸਵਾਪ ਦੀ ਟੀਮ ਦੁਆਰਾ ਸ਼ੀਬਾਸਵਾਪ ਲਿਸਟਿੰਗਾਂ ਲਈ ਵਰਤਿਆ ਜਾਂਦਾ ਹੈ।

 

ਬਰਨ ਪਤਾ 3:
0x0000000000000000000000000000000000000000
 

ਇਹ ਪਤਾ, ਜਿਸਨੂੰ ਬਲੈਕ ਹੋਲ ਵੀ ਕਹਿੰਦੇ ਹਨ, ਉਹੀ ਹੈ ਜਿਸਦੀ ਵਰਤੋਂ ਸ਼ਿਬੋਸ਼ੀ ਦੀ ਐੱਨ ਐੱਫ਼ ਟੀ ਦਾ ਨਾਂ ਬਦਲਣ ਲਈ ਵਰਤਿਆ ਗਿਆ ਸੀ।

1,000,000,000,000,000 ਸ਼ੁਰੂਆਤੀ ਸਪਲਾਈ – ਹਾਲੀਆ ਕੁੱਲ ਸਪਲਾਈ = ਬਰਨ ਪਤਾ 3 ਵਿੱਚ ਕੁੱਲ ਬਰਨ ਕੀਤੇ ਗਏ